Rabbi Milan Di Bani Salok Mahala : 9 Di Vichar

Rabbi Milan Di Bani Salok Mahala : 9 Di Vichar

Rs.300.00
Product Code: SB044
Availability: In Stock
Viewed 1736 times

Product Description

Number of Pages : 320.ਰੱਬੀ ਮਿਲਨ ਦੀ ਬਾਣੀ ਸਲੋਕ : ੯ ਦੀ ਵਿਚਾਰ Written By ਸਲੋਕ ਮਹਲਾ ੯ ਦੀ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਸਮਝਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਤਾਂ ਸਾਡੇ ਜੀਵਨ ਨੂੰ ਉੱਚਾ ਕਰਨ ਲਈ ਸੇਧ ਹੈ । ਇਸ ਬਾਣੀ ਨੂੰ ਗੁਰਮਤਿ ਦੀ ਕਸੌਟੀ ਤੇ ਵਿਚਾਰਿਆ ਨਹੀਂ ਗਿਆ ਤਾਂ ਹੀ ਅਸੀਂ ਇਸ ਬਾਣੀ ਨੂੰ ਬਹੁਤ ਉਦਾਸੀਨ ਵਿਸ਼ੇ ਹੇਠ ਰੱਖ ਲਿਆ । ਗੁਰਮਤਿ ਸਿਧਾਤਾਂ ਪੱਖੋਂ ਨਾ ਸਮਝਣ ਕਾਰਨ ਸਾਨੂੰ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ । ਇਹ ਬਾਣੀ ਹਰ ਮਨੁੱਖ ਨੂੰ ਸੇਧ ਦੇਂਦੀ ਹੈ ਕਿ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ ਅਤੇ ਧਾਰਮਕਤਾ ਭਰਪੂਰ ਜੀਵਨ ਕਿਸ ਤਰ੍ਹਾਂ ਜਿਊਣਾ ਹੈ ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.

Write a review

Please login or register to review
Track Order